♫
Lyrics
♫
Lyrics
Lyrics
ਐ ਸਵਰਗੀ ਯਰੂਸ਼ਲਮ ਆਸਮਾਨੀ ਸ਼ਹਿਰ
ਹੁਸਨ ਦਾ ਕਮਾਲ ਏ....
1. ਦੁਲਹੇ ਦੇ ਲਈ ਜਿਵੇਂ , ਦੁਲਹਨ ਉਹਦੀ ਹੋਵੇ ਤਿਆਰ
ਕੀਤਾ ਦੁਲਹੇ ਦੇ ਲਈ ਸ਼ਿੰਗਾਰ, ਸ਼ਿੰਗਾਰੀ ਬਾਕਮਾਲ ਏ ....
2. ਚੌਂਕ ਉਹਦੇ ਖਾਲਸ ਸੋਨੇ ਦੇ , ਫਾਟਕ ਉਹਦੇ ਜ਼ਵਾਰਾਂ ਦੇ
ਨਬੀਆਂ ਰਸੂਲਾਂ ਵਾਲੀ ਨੀਂਹ , ਉਸਾਰੀ ਬਾ ਕਮਾਲ ਏ ....
3. ਹੱਥ ਚ ਰਬਾਬਾਂ ਨੇ , ਹੋਠਾਂ ਤੇ ਨਗ਼ਮਾ ਏ
ਦਿਲ ਵਿੱਚ ਪਿਆਰ ਬਰਰੇ ਲਈ , ਤੇ ਪਿਆਰ ਬੇਸ਼ੁਮਾਰ ਏ .....
Aaye Sawargi Yerushalem
Aasmani Sheher
Husan Da Kamaal Ae
1. Duhle De Layi Jiwen, Dulhan Ohdi Howe Taiyaar
Kita Duhle De Layi Shingaar, Shingari Ba Kamaal Ae
2. Chaunk Ohde Khaalis Sone De, Faatak Ohde Zawaraan De
Nabiyaan Rasoolaan Waali Neeh, Usaari Ba Kamaal Ae
3. Hath Ch Rabaaban Ne, Hothaan Te Naghma Ae
Dil Vich Pyaar Barre Layi, Te Pyaar Beshumaar Ae
Aaye Sawargi Yerushalem
Aasmani Sheher
Husan Da Kamaal Ae.....
प्रभु इस गीत के द्वारा आप सभी को आशीष दे। आमीन! 🙏