♫
Lyrics
♫
Lyrics
Lyrics
ਅਸੀਂ ਯਿਸੂ ਦੇ ਬੰਦੇ ਹਾਂ, ਆਜ਼ਾਦ ਪਰਿੰਦੇ ਹਾਂ
1. ਤਾਲਿਬ ਹਾਂ ਯਿਸੂ ਦੇ, ਉਸੇ ਨੂੰ ਮੰਨਦੇ
ਓਹ ਸਵਰਗਾਂ ਦੇ ਵਿੱਚ ਬਣਦਾ, ਜੋ ਧਰਤੀ ਤੇ ਬੰਦੇ
ਇੱਜ਼ਤ ਮਹਿਮਾ ਸਾਰੀ ਅਸੀਂ ਯਿਸੂ ਨੂੰ ਦਿੰਦੇ ਹਾਂ…
ਅਸੀਂ ਯਿਸੂ ਦੇ ਬੰਦੇ ਹਾਂ, ਆਜ਼ਾਦ ਪਰਿੰਦੇ ਹਾਂ
ਨਫ਼ਰਤ ਦੇ ਬਦਲੇ ਬਸ ਪਿਆਰ ਹੀ ਦਿੰਦੇ ਹਾਂ (2)
2. ਮੰਨਦੇ ਨਾ ਅਸੀਂ ਰੀਤ ਕਦੇ ਦੁਨਿਆਵੀ ਜਾਤਾਂ ਪਾਤਾਂ ਦੀ
ਯਿਸੂ ਦੇ ਹੁੰਦਿਆਂ ਡਰੀਏ ਨਾ ਚਿੰਤਾ ਕਦੇ ਹਾਲਾਤਾਂ ਦੀ
ਛੱਡ ਕੇ ਕਦੇ ਨਾ ਉਤਰੇ (3)
ਇਸ ਰੰਗ ’ਚ ਰੰਗੇ ਹਾਂ…
ਅਸੀਂ ਯਿਸੂ ਦੇ ਬੰਦੇ ਹਾਂ, ਆਜ਼ਾਦ ਪਰਿੰਦੇ ਹਾਂ
ਨਫ਼ਰਤ ਦੇ ਬਦਲੇ ਬਸ ਪਿਆਰ ਹੀ ਦਿੰਦੇ ਹਾਂ....
3. ਸੱਪਾਂ ਵਾਂਗ ਚਲਾਕ ਤੇ ਵਾਂਗ ਕਬੂਤਰ ਭੋਲੇ ਭਾਲੇ ਹਾਂ
ਯਿਸੂ ਮਸੀਹ ਦੀਆਂ ਗੱਲਾਂ ਨੂੰ ਦਿਲ ਜਾਨ ਤੋਂ ਮੰਨਣ ਵਾਲੇ ਹਾਂ
ਧੋਖੇ ਕਦੀ ਨਾ ਖਾਂਦੇ (3)
ਵਚਨਾਂ ਦੇ ਚਾਹਵਾਨ ਹਾਂ…
ਅਸੀਂ ਯਿਸੂ ਦੇ ਬੰਦੇ ਹਾਂ, ਆਜ਼ਾਦ ਪਰਿੰਦੇ ਹਾਂ
ਨਫ਼ਰਤ ਦੇ ਬਦਲੇ ਬਸ ਪਿਆਰ ਹੀ ਦਿੰਦੇ ਹਾਂ..... (2)
4. ਅਸਲ ਹਕੀਕਤ ਸਾਡੀ ਕਿ ਅਸੀਂ ਯਿਸੂ ਦੇ ਦੀਵਾਨੇ ਹਾਂ
ਉਸੇ ਦੀਆਂ ਹੀ ਰਾਹਾਂ ’ਚ ਰਹਿੰਦੇ ਜਿੱਥੇ ਵੀ ਅਸੀਂ ਜਾਂਦੇ ਹਾਂ
ਸ਼ਿੰਦੇ ਵਾਂਗ ਹਮੇਸ਼ਾ (3)
ਖੇਲ ਦੀਪ ਦੇ ਵਾਂਗਰ ਸਭ ਨੂੰ ਇਹੋ ਕਹਿੰਦੇ ਹਾਂ
ਅਸੀਂ ਯਿਸੂ ਦੇ ਬੰਦੇ ਹਾਂ, ਆਜ਼ਾਦ ਪਰਿੰਦੇ ਹਾਂ
ਨਫ਼ਰਤ ਦੇ ਬਦਲੇ ਬਸ ਪਿਆਰ ਹੀ ਦਿੰਦੇ ਹਾਂ..... (2)
ਰੂਹਾਨੀ ਯਾਦ ਰੱਖਾਂਗੇ…
ਜ਼ੁਬਾਨੀ ਯਾਦ ਰੱਖਾਂਗੇ…
ਜਦੋਂ ਤੱਕ ਜ਼ਿੰਦਗੀ ਏ ਸਾਡੀ…
ਯਿਸੂ ਨਾਲ ਗੁਜ਼ਾਰਾਂਗੇ…
ਹਾਲਾਤਾਂ ਤੋਂ ਨਾ ਹਾਰਾਂਗੇ…
ਯਾਰ ਦੀ ਮਹਿਕ ਖਿਲਾਰਾਂਗੇ…
Assi Yesu De Bande Haan, Azaad Parindey Haan
1. Talib Haan Yesu De, Osse Nu Mande
Oh Swarga De Vich Banda Jo Dharti Te Bande
Izzat Mahima Saari Assi Yesu Nu Dende Haan…
Assi Yesu De Bande Haan Azaad Parindey Haan
Nafrat De Badle Bas Pyaar Hi Dende Haan (2)
2. Mande Na Assi Reet Kade Duniyavi Jataan Pataan Di
Yesu De Hundiya Dariye Na Chinta Kade Halaatan Di
Chhadke Kade Na Utare (3)
Ess Rang Ch Range Haan…
Assi Yesu De Bande Haan Azaad Parindey Haan
Nafrat De Badle Bas Pyaar Hi Dende Haan (2)
3. Sappaan Waang Chalaak Te Waang Kabutar Bhole Bhale Haan
Yesu Masih Diyan Gallan Nu Dil Jaan Ton Mannan Wale Haan
Dhokkhe Kadi Na Khaande (3)
Wachnaa De Chande Haan…
Assi Yesu De Bande Haan Azaad Parindey Haan
Nafrat De Badle Bas Pyaar Hi Dende Haan (2)
4. Asal Haqeeqat Saddi Ke Assi Yesu De Diwane Haan
Osse Di Hi Raahan Ch Rehnde Jitthe Vi Assi Jande Haan
Shinde Waang Hamesha (3)
Khel Deep De Waangar Sabnu Eho Kehnde Haan
Assi Yesu De Bande Haan Azaad Parindey Haan
Nafrat De Badle Bas Pyaar Hi Dende Haan... (2)
Rubani Yaad Rakhange
Zubaani Yaad Rakhange
Jaddon Tak Zindagi Ae Saddi
Yesu Naal Guzarange
Halaatan Ton Na Harange
Yaar Di Mehak Khilarange
प्रभु इस गीत के द्वारा आप सभी को आशीष दे। आमीन! 🙏