♫
Lyrics
♫
Lyrics
Lyrics
ਤੈਂਨੂੰ ਛੱਡ ਕੇ ਜਾਵਾਂ ਕਿੱਥੇ ਨਾਸਰੀ
ਕਿਉਂਕਿ ਜਿਉਣ ਦੀਆਂ ਗੱਲਾਂ ਤੇਰੇ ਕੋਲ ਨੇ
ਰੱਖਾਂ ਦਿਲ ਦੀ ਤਿਜੌਰੀ ਵਿੱਚ ਸਾਂਭ ਕੇ,
ਹੀਰੇ ਮੋਤੀਆਂ ਤੋਂ ਮਹਿਗੇ ਤੇਰੇ ਬੋਲ ਨੇ
ਤੈਨੂੰ ਛੱਡ ਕੇ ਜਾਵਾਂ ਕਿੱਥੇ.......
1 ਬੰਜਰ ਜ਼ਮੀਨਾਂ ਲਈ ਤੂੰ ਆਇਆ ਸੋਤਾ ਬਣਕੇ
ਸਾਨੂੰ ਵੱਡੇ ਕੀਤਾ ਏ ਤੂੰ ਆਪ ਛੋਟਾ ਬਣਕੇ
ਜੌ ਤਰਸਦੀ ਦੀ ਜਾਨ ਨੂੰ ਰਜਾਉਂਦੀਆਂ ੳਹੋ ਪਾਣੀ ਛੱਲਾਂ ਤੇਰੇ ਕੋਲ ਨੇ
ਤੈਂਨੂੰ ਛੱਡ ਕੇ ਜਾਵਾਂ ਕਿੱਥੇ.......
ਕਿਤੇ ਮੇਰੀ ਰੂਹ ਨੂੰ ਸਕੂਨ ਤੇਰੇ ਬਿਨ ਨੀ
ਤੈਨੂੰ ਵੱਖ ਹੋਕੇ ਯਿਸ਼ੂ ਜੀਣਾ ਮੁਮਕਿਨ ਨੀ
ਬੜਾ ਔਖਾ ਯਿਸ਼ੂ ਤੇਰੇ ਬਿਨਾ ਤੁਰਨਾ, ਮੇਰੇ ਕਦਮ ਤਾਂ ਜਾਂਦੇ ਯਿਸ਼ੂ ਡੋਲ ਨੇ
ਤੈਨੂੰ ਛੱਡਕੇ ਮੈਂ ਜਾਵਾਂ ਕਿੱਥੇ.......
ਪਹਿਲੀ ਅਤੇ ਆਖਰੀ ਉਮੀਦ ਜਿਸੁ ਤੂੰ ਏ
ਥੋਮਸ ਦੇ ਸਭ ਤੋਂ ਕਰੀਬ ਜਿਸੁ ਤੂੰ ਏ
ਐਸੀ ਕੀਮਤ ਝੁਕਾਈ ਮੇਰੇ ਪਾਪਾਂ ਦੀ ਤੂੰ ਸੁਰਗਾਂ ਦੇ ਬੂਹੇ ਦਿੱਤੇ ਖੋਲ੍ਹ ਨੇ
ਤੈਨੁੰ ਛੱਡ ਕੇ ਜਾਵਾਂ ਕਿੱਥੇ.......
Tainu chhad ke javaan kithe Nasri
kyunki jiun diyan gallan tere kol ne
Tainu chhad ke javaan kithe Nasri,
kyunki jiun diyan gallan tere kol ne
Rakhhan dil di tijori vich sambh ke,
heere motiyan ton mehnge tere bol ne
Tainu chhad ke javaan kithe.......
1. Banjar zameenan layi tu aaya sota banke
Saanu vadde kita ae tu aap chhota banke
Jo tarsdi di jaan nu rajaundiyan,
oho paani chhallan tere kol ne
Tainu chhad ke javaan kithe.......
2. Kitte meri rooh nu sukoon tere bin ni
Tainu vakh ho ke Yesu jeena mumkin ni
Bada aukha Yesu tere bina turna,
mere kadam taan jaande Yesu dol ne
Tainu chhad ke main javaan kithe.......
3. Pehli ate aakhri umeed Yesu tu ae
Thomas de sab ton kareeb Yesu tu ae
Aisi keemat jhukayi mere paapan di tu,
swargan de boohe ditte khol ne
Tainu chhad ke javaan kithe.......
प्रभु इस गीत के द्वारा आप सभी को आशीष दे। आमीन! 🙏