♫
Lyrics
Zamane Di Rooh Lyrics
Zamane di rooh te fida hona javaan
Mai darda saan tethon juda hona javaan
Wafadaar ban javaan tere vachan da
Reham kar Khuda bewafa hona javaan
Tu tutey dillan da dilasa bana de
Jo zakhma tey chubdi dawa hona javaan
Bana ke tu menu insaan rakhiin
Mai apni nazarch Khuda hona javaan
Zamane Di Rooh Song Lyrics
ਜ਼ਮਾਨੇ ਦੀ ਰੂਹ ਤੇ ਫਿਦਾ ਹੋਣਾ ਜਾਵਾਂ
ਮੈਂ ਡਰਦਾ ਸਾਂ ਤੇਥੋਂ ਜੁਦਾ ਹੋਣਾ ਜਾਵਾਂ
ਵਫ਼ਾਦਾਰ ਬਣ ਜਾਵਾਂ ਤੇਰੇ ਵਚਨ ਦਾ
ਰਹਿਮ ਕਰ ਖੁਦਾ ਬੇਵਫ਼ਾ ਹੋਣਾ ਜਾਵਾਂ
ਤੂੰ ਟੁੱਟੇ ਦਿਲਾਂ ਦਾ ਦਿਲਾਸਾ ਬਣਾ ਦੇ
ਜੋ ਜ਼ਖ਼ਮਾਂ 'ਤੇ ਚੁਭਦੀ ਦਵਾ ਹੋਣਾ ਜਾਵਾਂ
ਬਣਾ ਕੇ ਤੂੰ ਮੈਨੂੰ ਇਨਸਾਨ ਰੱਖੀਂ
ਮੈਂ ਆਪਣੀ ਨਜ਼ਰ 'ਚ ਖੁਦਾ ਹੋਣਾ ਜਾਵਾਂ
Zamane di rooh te fida hona javaan
Mai darda saan tethon juda hona javaan
Wafadaar ban javaan tere vachan da
Reham kar Khuda bewafa hona javaan
Tu tutey dillan da dilasa bana de
Jo zakhma tey chubdi dawa hona javaan
Bana ke tu menu insaan rakhiin
Mai apni nazarch Khuda hona javaan
Zamane Di Rooh Song Lyrics
ਜ਼ਮਾਨੇ ਦੀ ਰੂਹ ਤੇ ਫਿਦਾ ਹੋਣਾ ਜਾਵਾਂ
ਮੈਂ ਡਰਦਾ ਸਾਂ ਤੇਥੋਂ ਜੁਦਾ ਹੋਣਾ ਜਾਵਾਂ
ਵਫ਼ਾਦਾਰ ਬਣ ਜਾਵਾਂ ਤੇਰੇ ਵਚਨ ਦਾ
ਰਹਿਮ ਕਰ ਖੁਦਾ ਬੇਵਫ਼ਾ ਹੋਣਾ ਜਾਵਾਂ
ਤੂੰ ਟੁੱਟੇ ਦਿਲਾਂ ਦਾ ਦਿਲਾਸਾ ਬਣਾ ਦੇ
ਜੋ ਜ਼ਖ਼ਮਾਂ 'ਤੇ ਚੁਭਦੀ ਦਵਾ ਹੋਣਾ ਜਾਵਾਂ
ਬਣਾ ਕੇ ਤੂੰ ਮੈਨੂੰ ਇਨਸਾਨ ਰੱਖੀਂ
ਮੈਂ ਆਪਣੀ ਨਜ਼ਰ 'ਚ ਖੁਦਾ ਹੋਣਾ ਜਾਵਾਂ