♫
Lyrics
♫
Lyrics
Lyrics
ਅੱਜ ਯਿਸੂ ਨਾਮ ਚ ਖੋਟਾ ਸਿੱਕਾ
ਮੇਰੀ ਰਗ ਰਗ ਤੋਂ ਤੂੰ ਵਾਕਿਫ ਸੀ
ਨਹੀਂ ਲੋੜ ਕੋਈ ਦੱਸਣ ਦੀ
ਜੋ ਸ਼ਮਾ ਗੁਜਰਿਆ ਸਾਡੇ ਤੇ
ਨਹੀਂ ਉਮੀਦ ਸੀ ਬਚਨ ਦੀ
ਤੂੰ ਨਾਮ ਦਿੱਤਾ ਇੱਜਤ ਦਿੱਤੀ
ਸੋਚ ਠਰਦਾ ਹਿਰਦਾ ਏ
ਅੱਜ ਯਿਸੂ ਨਾਮ ਚ ਖੋਟਾ ਸਿੱਕਾ,
ਚਲਦਾ ਫਿਰਦਾ ਏ....
1. ਵਿਸਾਰ ਗਏ, ਦੁਰਕਾਰ ਗਏ, ਜੌ ਵਜੀਆ ਮਾਰਾ ਮਾਰ ਗਏ
ਸਬ ਭੈਣ ਭਾਈ,ਸਕਿਆ ਤਾਈ,ਛੱਡ ਰੋਂਦਾ ਅੱਧ ਵਿਚਕਾਰ ਗਏ
ਗੱਲ ਗੱਲ ਤੇ ਮੈਨੂੰ ਕਇੰਦੇ ਸੀ, ਦਰਦ ਬਣ ਗਿਆ ਸਿਰ ਦਾ ਏ
ਅੱਜ ਯਿਸੂ ਨਾਮ ਚ ਖੋਟਾ.....
2. ਦਿਲ ਜਾਨ ਗਿਆ,ਪਹਿਚਾਣ ਗਿਆ,ਕੌਣ ਯਿਸੂ ਮਸੀਹ ਹੁਣ
ਜਾਣ ਲਿਆ
ਮੁਕਤੀ ਦਾ ਮਾਰਗ ਮਿਲ ਗਿਆ ਏ, ਦਰ ਦਰ ਤੇ ਘੱਟਾ ਸਾਣ ਲਿਆ
ਯਿਸੂ ਨੇ ਬਾਹ ਹੁਣ ਫੜਲੀ ਏ,ਜੀਦਾ ਦਿਲ ਉਤਾਵਲਾ ਚਿਰਦਾ ਏ
ਅੱਜ ਯਿਸੂ ਨਾਮ ਚ ਖੋਟਾ.....
3. ਦੁਨੀਆ ਛੱਡੇ ਰੱਬ ਗੱਲ ਲਾਉਂਦਾ ਜੇ ਰੱਬ ਛੱਡੇ ਨਾ ਕੋਈ ਅਪਣਾਉਂਦਾ
ਸਬ ਦਾ ਸਹਾਰਾ ਬਣਦਾ ਉਹ,ਜੌ ਸੱਚੇ ਦਿਲ ਤੋਂ ਹੈ ਚੌਂਦਾ
ਓਹਨੂੰ ਆਪ ਬਚਾਉਂਦਾ ਯਿਸੂ ਮੇਰਾ,ਜੌ ਦੁੱਖਾਂ ਦੇ ਵਿੱਚ ਘਿਰਦਾ ਏ
ਅੱਜ ਯਿਸੂ ਨਾਮ ਚ ਖੋਟਾ.....
Ajj Yeshu Naam Ch Khota Sikka, Chalda Firda Ae
Meri Rag Rag Ton Tu Wakif Si, Nahi Lor Koi Dassan Di,
Jo Shama Gujariya Sade Te, Nahi Umeed Si Bachan Di,
Tu Naam Ditta, Izzat Ditti, Soch Tharrda Hirda Ae,
Ajj Yeshu Naam Ch Khota Sikka, Chalda Firda Ae.
Visaar Gaye, Durkaar Gaye, Jo Vajiyan Maara Maar Gaye,
Sab Bhain Bhai, S akke Taai, Chhad Ronda Addh Vichkaar Gaye,
Gall Gall Te Mainu Kehnde Si, Dard Ban Gaya Sir Da Ae,
Ajj Yeshu Naam Ch Khota..........
Dil Jaan Gaya, Pehchaan Gaya, Kaun Yesu Masih Hun Jaan Liya,
Mukti Da Maarg Mil Gaya Ae, Dar Dar Te Ghattā Saan Liya,
Yesu Ne Baanh Hun Phad Layi Ae, Jehda Dil Utavla Chirda Ae,
Ajj Yeshu Naam Ch Khota..........
Duniya Chhadde, Rabb Gall Launda, Je Rabb Chhadde Na Koi Apnaaunda,
Sab Da Sahaara Banda Oh, Jo Sache Dil Ton Hai Chaunda,
Ohnu Aap Bachaunda Yesu Mera, Jo Dukhan De Vich Ghirdā Ae,
Ajj Yeshu Naam Ch Khota......
प्रभु इस गीत के द्वारा आप सभी को आशीष दे। आमीन! 🙏